ਖੁੱਲ੍ਹੇ ਰੂਪ ਵਿੱਚ ਬਰਾਊਜ਼ ਕਰੋ।
ਡੈਸਕਟਾਪ, Android ਅਤੇ iOS ਲਈ Firefox ਦੇ ਆਉਣ ਵਾਲੇ ਰੀਲਿਜ਼ ਦਾ ਪਤਾ ਲਗਾਉਣ ਵਾਲਿਆਂ ਵਿੱਚ ਪਹਿਲੇ ਬਣੋ।
Beta
ਸਭ ਤੋਂ ਸਥਿਰ ਪ੍ਰੀ-ਰੀਲਿਜ਼ ਬਿਲਡ ਵਿੱਚ ਰੀਲਿਜ਼ ਲਈ ਤਿਆਰ ਫੀਚਰਾਂ ਨੂੰ ਟੈਸਟ ਕਰੋ।
Beta ਅਸਥਿਰ ਟੈਸਟਿੰਗ ਅਤੇ ਵਿਕਾਸ ਪਲੇਟਫਾਰਮ ਹੈ। ਮੂਲ ਰੂਪ ਵਿੱਚ, Beta Mozilla ਨੂੰ ਡਾਟਾ ਭੇਜਦਾ ਹੈ — ਅਤੇ ਕਦੇ-ਕਦੇ ਸਾਡੇ ਭਾਈਵਾਲਾਂ — ਸਮੱਸਿਆਵਾਂ ਨੂੰ ਸੁਲਝਾਉਣ ਅਤੇ ਵਿਚਾਰਾਂ ਦਾ ਯਤਨ ਕਰਨ ਲਈ ਸਾਡੀ ਸਹਾਇਤਾ ਕਰਦਾ ਹੈ। ਕੀ ਸਾਂਝਾ ਕੀਤਾ ਗਿਆ ਹੈ ਸਿੱਖੋ ।
ਸਥਿਰ ਮਾਹੌਲ ਵਿੱਚ ਕਾਰਗੁਜ਼ਾਰੀ ਅਤੇ ਕਿਰਿਆਵਾਂ ਉੱਤੇ ਅੰਤਮ ਸੁਧਾਰ ਕਰਨ ਲਈ ਮਦਦ ਕਰਨ ਵਾਸਤੇ ਸਾਨੂੰ ਫੀਡਬੈਕ ਦਿਓ।
Developer Edition
ਕੇਵਲ ਡਿਵੈਲਪਰਾਂ ਲਈ ਹੀ ਬਣਾਏ ਗਏ ਬਰਾਊਜ਼ਰ ਨਾਲ ਬਿਲਡ, ਟੈਸਟ, ਸਕੇਲ ਅਤੇ ਹੋਰ ਕਈ ਕੁਝ ਕਰੋ।
ਡੇਬੀਅਨ, ਉਬੰਤੂ ਜਾਂ ਕਿਸੇ ਵੀ ਡੇਬੀਅਨ ਅਧਾਰਿਤ ਡਿਸਟਰੀਬਿਊਸ਼ਨ ਨੂੰ ਵਰਤ ਰਹੇ ਹੋ?
ਤੁਸੀਂ ਸਾਡੀ APT ਰਿਪੋਰਜ਼ਟਰੀ ਨੂੰ ਸੈਟਅੱਪ ਕਰ ਸਕਦੇ ਹੋ।
Developer Edition ਅਸਥਿਰ ਜਾਂਚ ਅਤੇ ਵਿਕਾਸ ਪਲੇਟਫਾਰਮ ਹੈ। ਮੂਲ ਰੂਪ ਵਿੱਚ, ਡਿਵੈਲਪਰ Developer Edition Mozilla ਨੂੰ ਡਾਟਾ ਭੇਜਦਾ ਹੈ - ਅਤੇ ਕਦੇ-ਕਦੇ ਸਾਡੇ ਸਾਂਝੇਦਾਰ - ਸਮੱਸਿਆਵਾਂ ਨੂੰ ਸੁਲਝਾਉਣ ਅਤੇ ਵਿਚਾਰਾਂ ਨੂੰ ਅਜਮਾਉਣ ਵਿੱਚ ਸਾਡੀ ਸਹਾਇਤਾ ਦੇ ਲਈ। ਕੀ ਸਾਂਝਾ ਕੀਤਾ ਗਿਆ ਹੈ ਸਿੱਖੋ ।
Nightly
ਸਾਡੀ ਅਗਲੀ ਪੀੜ੍ਹੀ ਦੇ ਵੈੱਬਰ ਬਰਾਊਜ਼ਰ 'ਤੇ ਨਿਗ੍ਹਾ ਮਾਰੋ ਅਤੇ ਇਸ ਨੂੰ ਸਭ ਤੋਂ ਵਧੀਆ ਬਰਾਊਜ਼ਰ ਬਣਾਉਣ ਲਈ ਸਾਡੀ ਮਦਦ ਕਰੋ: Firefox Nightly ਵਰਤ ਕੇ ਵੇਖੋ।
ਡੇਬੀਅਨ, ਉਬੰਤੂ ਜਾਂ ਕਿਸੇ ਵੀ ਡੇਬੀਅਨ ਅਧਾਰਿਤ ਡਿਸਟਰੀਬਿਊਸ਼ਨ ਨੂੰ ਵਰਤ ਰਹੇ ਹੋ?
ਤੁਸੀਂ ਸਾਡੀ APT ਰਿਪੋਰਜ਼ਟਰੀ ਨੂੰ ਸੈਟਅੱਪ ਕਰ ਸਕਦੇ ਹੋ।
Nightly ਇੱਕ ਅਸਥਿਰ ਟੈਸਟਿੰਗ ਅਤੇ ਵਿਕਾਸ ਪਲੇਟਫਾਰਮ ਹੈ। ਮੂਲ ਰੂਪ ਵਿੱਚ Nightly Mozilla ਨੂੰ ਡਾਟਾ ਭੇਜਦਾ ਹੈ — ਅਤੇ ਕਦੇ-ਕਦੇ ਸਾਡੇ ਸਾਂਝੇਦਾਰ — ਸਮੱਸਿਆਵਾਂ ਨੂੰ ਸੁਲਝਾਉਣ ਅਤੇ ਵਿਚਾਰਾਂ ਨੂੰ ਅਜਮਾਉਣ ਵਿੱਚ ਸਾਡੀ ਸਹਾਈਤਾ ਦੇ ਲਈ। ਕੀ ਸਾਂਝਾ ਕੀਤਾ ਗਿਆ ਹੈ ਸਿੱਖੋ ।
ਨੋਟ: Firefox Nightly ਦਿਨ ਵਿੱਚ ਲਗਭਗ ਇੱਕ ਜਾਂ ਦੋ ਵਾਰ ਅੱਪਡੇਟ ਹੋਵੇਗਾ।